Akh Laal - Sabi Bhinder new song lyrics Akh Laal Lyrics by Sabi Bhinder Ft. Gurlez Akhtar – 'Akh Laal' is a new Punjabi song sung by Sabi Bhinder & Gurlez Akhtar...
ਜੱਟ ਕੱਲਾ ਏ ਤੇ ਵੈਰ ਸਾਰੇ ਪਿੰਡ ਨਾਲ ਵੇ,
26ਆਂ ਤੇ ਪੁਲਸ ਨੂੰ ਰਹਿੰਦੀ ਭਾਲ ਵੇ,
ਲੱਲੀ-ਛੱਲੀ ਦੀ ਬਣਾ ਜੱਟਾਂ ਰੇਲ ਰੱਖਦਾਂ,
ਝੰਡ ਮਾਰ ਕੇ ਕੰਨਾਂ ਤੇ ਕੱਢੇ ਕੱਬੀ ਗਾਲ ਵੇ,
ਰਿਝੇ ਤੜਕੇ ਪਤੀਲੇ ਵਿੱਚ ਮੀਟ ਸੋਣੀਏ,
ਨੀ ਹੁੰਦੀ ਅਸਲੇ ਨੇ ਮੱਲੀ ਖੱਬੀ ਸੀਟ ਸੋਣੀਏ,
ਤੇਰਾ ਜੱਟ ਨਾਲ ਜੋੜ ਕੇ ਤੂੰ ਦੇਖ ਲਾ ਨਾਮ ਜੋੜ ਕੇ,
ਹੋ ਡਰ ਦਿੱਲ ਵਿੱਚੋਂ ਹੋ ਜਾ ਗਾ Delete ਸੋਣੀਏ,
ਬਾਕੀ ਸਭ ਮਨਜੂਰ ਬਸ ਇੱਕੋ ਹੀ ਸਵਾਲ ਵੇ,
ਤੂੰ ਬੈਠੀਆਂ ਰਗਾ ਕਾਤੋ ਬੋਲਦਾਂ ਉੱਤੋ ਤੇਰੀ ਅੱਖ ਲਾਲ ਵੇ,
ਮੈਨੂੰ ਸੱਚੋ-ਸੱਚ ਦੱਸ ਪੱਟ ਹੋਟੀਆ ਵੇ,
ਤੂੰ ਖਾਨਾਂ ਕੀ ਏ ਚਾਹ ਦੇ ਨਾਲ ਵੇ,
ਤੂੰ ਬੈਠੀਆਂ ਰਗਾ ਕਾਤੋ ਬੋਲਦਾਂ ਉੱਤੋ ਤੇਰੀ ਅੱਖ ਲਾਲ ਵੇ,
ਮੈਨੂੰ ਸੱਚੋ-ਸੱਚ ਦੱਸ ਪੱਟ ਹੋਟੀਆ ਵੇ,
ਤੂੰ ਖਾਨਾਂ ਕੀ ਏ ਚਾਹ ਦੇ ਨਾਲ ਵੇ,
ਵੇ ਚੜਦੀ ਜਵਾਨੀ ਮੇਰੀ ਅੱਖ ਮਸਤਾਨੀ,
ਮੈਨੂੰ ਲੱਗੀਆ ਵਿਆਹ ਵਾਲਾ ਸਾਲ ਹਾਣੀਆਂ,
ਸਿੱਧੀ ਤਰ੍ਹਾਂ ਆਖ ਤੇਰਾ ਜੱਟ ਬਿਨਾਂ ਔਖਾ,
ਕਾਤੋ ਵੱਲ ਜੇ ਪਾ ਕੇ ਕਾਤੋ ਪਾਉਨੀ ਏ ਕਹਾਣੀਆਂ,
ਵੇ ਤੂੰ ਸੱਚ ਦੱਸ ਹੋੜ ਕਿਹੜਾ ਕਰਦਾਂ,
ਐਵੈ ਝੱਲੀਏ ਰਹਿੰਦਾ ਏ ਤੇਰਾ ਦਿੱਲ ਡਰਦਾ,
ਸ਼ੋਕ ਇੱਕ-ਦੋ ਚਿੱਜਾ ਦੇ ਬਸ ਸੋਣੀਏ ਨੀ,
ਨਾ ਵੈਲ ਬਹੁਤੇ ਰੱਖੇ ਪਾਲ ਐ,
ਮੈ ਨੀ ਬੋਲਦਾਂ ਰਕਾਨੇ ਵਿੱਚ ਸੋਣੀਏ ਨੀ,
ਬਲੋਦਾ ਮੈਨੂੰ ਕਾਲਾ ਮਾਲ ਐ,
ਉਹ ਨੂੰ ਨਾਗਿਨੀ ਕਹਿੰਦੇ ਹੀਰੀਏ,
ਜੋ ਖਾਂਦੇ ਜੱਟ ਚਾਹ ਦੇ ਨਾਲ ਐ,
ਮੈ ਨੀ ਬੋਲਦਾਂ ਰਕਾਨੇ ਵਿੱਚ ਸੋਣੀਏ ਨੀ,
ਬਲੋਦਾ ਮੈਨੂੰ ਕਾਲਾ ਮਾਲ ਐ,
ਉਹ ਨੂੰ ਨਾਗਿਨੀ ਕਹਿੰਦੇ ਹੀਰੀਏ,
ਜੋ ਖਾਂਦੇ ਜੱਟ ਚਾਹ ਦੇ ਨਾਲ ਐ,
ਵੇ ਲਿਡਰਾ ਦੇ ਵਾਗੂੰ ਤੇਨੂੰ ਵੱਜਦੇ ਸਲੂਟ,
ਤੈਨੂੰ ਵੇਖ-ਵੇਖ ਐੰਟੀਆ ਦੇ ਚੜਤ ਸੜਦੇ,
ਨੀ ਪਿੱਠ ਪਿੱਛੇ Negative ਕਰਦੇ ਬਿਆਨ,
ਜਿਹੜੇ ਸਾਹਮਣੇ ਵੀ ਸਾਲੇ ਬੋਲਣੋ ਵੀ ਡਰਦੇ,
ਤੇਰੀ ਇਸ ਗੱਲ ਉੱਤੇ ਮਰਦੀਆਂ ਆ ਜੱਟਾਂ,
ਵੇ ਤੂੰ ਛੱਡ ਕੇ ਕਦੀ ਵੀ ਨਾ ਮੈਦਾਨ ਭੱਜਦਾ,
ਗੱਲਾਂ ਦੇ ਜਹਾਜ਼ ਕਦੇ ਜੱਟ ਨਾ ਬਣਾਉਂਦਾ,
ਸਿੱਦਾ ਕਾਰਤੂਸ ਵਾਂਗ ਹਿੱਕ ਵਿੱਚ ਵੱਜਦਾ,
ਜਿਹੜੇ ਫਿਰਦੇ ਆ ਗਰਾਰੀਆਂ ਫਸਾਈ,
ਜੱਟ ਉਹਨਾਂ ਦੀ ਚਕਾਉੰਦਾ ਛਾਲ ਐ,
ਮੈਂ ਨੀ ਬੋਲਦਾ ਰੱਗਾ ਦੇ ਵਿੱਚ ਸੋਹਣੀਏ,
ਬਲੋਦਾ ਮੈਨੂੰ ਕਾਲਾ ਮਾਲ ਐ,
ਉਹ ਨੂੰ ਨਾਗਨੀ ਬਲੈਕ ਕਹਿੰਦੇ ਸੋਣੀਏ,
ਜੋ ਖਾਂਦੇ ਜੱਟ ਚਾਹ ਦੇ ਨਾਲ ਐ,
ਉਹ ਨਾ ਕੋਈ ਨਸਾ ਇੱਕੋ ਚੀਜ ਦਾ ਕਰੇਜ ਐ ਨੀ,
ਮਿੱਠਾ ਪੱਤੀ ਵੱਧ ਪਰ ਦੁੱਧ ਦਾ ਕਰੇਜ ਐ,
ਹੱਡਾ ਵਿੱਚ ਰਸ ਗਈ ਆ ਗੱਲ ਨਾਂ ਕੋਈ ਵੱਸ ਦੀ,
ਸਾਰੀਆਂ ਲਈ ਬਣੀ ਨਹੀਂ ਆ ਕਿੱਸੇ ਨੂੰ ਹੀ ਪੱਚਦੀ ਆ,
ਉਹ ਇੱਕ ਕਾਲਾ ਮਾਲ ਬਿੱਲੋ - ਦੂਜੀ ਤੇਰੀ ਅੱਖ ਇੰਨਾਂ ਦੋਵਾਂ ਤੋ ਬਗੈਰ ਮੇਰੀ ਜਾਨ ਨਈਉ ਪੱਚਦੀ ਆ,
ਉਹ ਗੱਲਾਂ ਮਿੱਠੀਆਂ ਨਾਲ SABI ਪੱਟਦਾ ਪਤੰਦਰ ਦੀ ਨਵੀਂ ਚਾਲ ਆ,
ਮੈਂ ਨੀ ਬੋਲਦਾ ਰਕਾਨੇ ਵਿੱਚ ਸੋਣੀਏ ਨੀ,
ਬਲੋੰਦਾ ਮੈਨੂੰ ਕਾਲਾ ਮਾਲ ਆ,
ਉਹ ਨੂੰ ਨਾਗਿਨੀ ਬਲੈਕ ਕਹਿੰਦੇ ਹੀਰੀਏ,
ਜੋ ਖਾਂਦੇ ਜੱਟ ਚਾਹ ਦੇ ਨਾਲ ਆ,
ਵੈ ਤੂੰ ਬੈਠੀਆਂ ਰਗਾਂ ਕਾਤੋੰ ਬੋਲਦਾਂ,
ਤੇ ਉੱਤੋ ਤੇਰੀ ਅੱਖ ਲਾਲ ਵੈ,
ਮੈਨੂੰ ਸੱਚੋ-ਸੱਚ ਦੱਸ ਪੱਟ ਹੋਣੀਆਂ ਵੈ ਤੂੰ ਖਾਨਾਂ ਕੀ ਏ ਚਾਹ ਦੇ ਨਾਲ ਵੇ।।।।।