Type Here to Get Search Results !

Diljit Dosanjh: Peaches (Official Music) with lyrics in punjabi Intense | Raj Ranjodh | Drive Thru

Peaches Lyrics by Diljit Dosanjh is brand new Punjabi song from album Drive Thru and music given by Intense Peaches song lyrics are written by Raj Ranjodh ...


 ਅੱਖ ਆ ਨੀ ਤੇਰੇ ਲੱਕ ਤੇ,

ਤੇ ਤੂੰ ਕਮਲੇ ਬਣਾ ਕੇ ਰੱਖ ਤੇ,

ਗੱਲਾਂ ਬਿੱਲੋ ਚੱਕਵੀ ਜੀ ਫੀਲ ਦੀਆਂ,

ਅੱਖ ਤੇਰੀ ਡੂੰਘੀ ਜਿਹੀ ਚੀਲ ਦੀਆਂ,

ਗੁੱਤ ਜੀਵੇੰ ਤੇਰੀ ਸੱਪ ਨੀ,

ਮੁੰਡੇ ਲੈਂਦੇ ਤੇਰਾ ਨਾਮ ਬਿੱਲੋ ਜੱਪ ਨੀ,

ਬੁਲੀਆਂ ਨੂੰ ਸੋਹਣੀਏ ਗੁਲਾਬ ਕਹਾ,

ਚੜੀਆ ਹੁਸਣ ਬੇਹਿਸਾਬ ਕਹਾ,

I LOVE PEACHES I LOVE YOU,

YOU GOT ME BABE I GOT YOU,

ਫਿੱਗਰ ਕਾਤਲ ਅੱਖੀਆਂ ਬਲੂ,

ਤੋੜ ਤੇਰੀ ਰਹਿੰਦੀ ਆ ਨੀ ਮੁੰਡੇ ਨੂੰ,

I LOVE PEACHES I LOVE YOU,

YOU GOT ME BABE I GOT YOU,

ਫਿੱਗਰ ਕਾਤਲ ਅੱਖੀਆਂ ਬਲੂ,

ਤੋੜ ਤੇਰੀ ਰਹਿੰਦੀ ਆ ਨੀ ਮੁੰਡੇ ਨੂੰ,

ਓ ਮੇਰੇ ਫੋਨ ਵਿੱਚ ਬਿੱਲੋ ਤੇਰੀਆਂ ਹੀ ਫੋਟੋਆਂ,

ਤੇ ਫੋਟੋਆਂ ਚ ਮੁੰਡੇ ਦਾ ਸਕੂਨ ਨੀ,

ਰਾਜ ਤਾਂ ਰਕਾਨੇ ਤੈਨੂੰ ਧਰਤੀ ਤੋਂ ਵੇਖਦਾ,

ਜਗ੍ਹਾ ਜਿਵੇਂ ਅੰਬਰਾਂ ਤੇ ਮੂਨ🌕 ਨੀ,

ਨੀ ਤੂੰ ਇੰਨੀ ਏ ਹਸੀਣ ਲੀਟ ਹੋ ਜਵੇ ਜਮੀਨ,

ਇੰਨੀ ਏ ਹਸੀਣ ਲੀਟ ਹੋ ਜਵੇ ਜਮੀਨ,

ਅਸੀਂ ਜਿਨੇ ਆ ਬਿੱਲੋੰ ਨੀ ਤੇਰੇ ਕਰਕੇ, 

ਨਸ਼ਾ ਜਿਆ ਫੁੱਲ ਹੋ ਗਿਆ, 

ਅੱਜ ਸੋਹਣੀ ਜੀ ਕੁੜੀ ਨੂੰ ਟੱਚ ਕਰਕੇ, 

ਨਸ਼ਾ ਜਿਆ ਫੁੱਲ ਹੋ ਗਿਆ, 

ਸੋਹਣੀ ਜੀ ਕੁੜੀ ਨੂੰ ਟੱਚ ਕਰਕੇ, 

ਨਸ਼ਾ ਜਿਆ ਫੁੱਲ ਹੋ ਗਿਆ, 

I LOVE PEACHES I LOVE YOU,

YOU GOT ME BABE I GOT YOU,

ਫਿੱਗਰ ਕਾਤਲ ਅੱਖੀਆਂ ਬਲੂ,

ਤੋੜ ਤੇਰੀ ਰਹਿੰਦੀ ਆ ਨੀ ਮੁੰਡੇ ਨੂੰ,

I LOVE PEACHES I LOVE YOU,

YOU GOT ME BABE I GOT YOU,

ਫਿੱਗਰ ਕਾਤਲ ਅੱਖੀਆਂ ਬਲੂ,

ਤੋੜ ਤੇਰੀ ਰਹਿੰਦੀ ਆ ਨੀ ਮੁੰਡੇ ਨੂੰ,

ਅੱਖਾਂ ਉੱਤੇ ਸ਼ੇਅਡ ਤੇਰੇ ਮਹਿੰਗੇ ਆ, 

ਹਾਏ ਤੇਰੇ ਫੱਬਦੇ ਦੇ ਆ ਲਹਿੰਗੇ ਆ, 

ਝੁਮਕੇ ਤਾਂ ਗੱਲਾ ਨਾਲ ਖਹਿੰਦੇ ਆ, ਗੱਭਰੂ ਦੀ ਜਾਨ ਕੱਢ ਲੈਂਦੇ ਆ, 

ਓ ਜੀਣ ਵਾਲੀ ਜੈਕਟਾਂ ਦੇ ਨਾਲ ਚੂੜੀਆਂ, 

ਬੱਲੇ ਨੀ ਰਕਾਨੇ ਮੈਚੀਗਾਂ ਨੇ ਪੁਰੀਆਂ,

ਦੋਸਾਝਾਂ ਵਾਲੇ ਨਾਲ ਦੱਸ ਕਾਹਤੋਂ ਦੁਰੀਆਂ, 

ਅੱਜ ਪੁੱਛ ਤੈਨੂੰ ਹੱਥ ਫੜ ਕੇ, 

ਨਸ਼ਾ ਜਿਆ ਫੁੱਲ ਹੋ ਗਿਆ, 

ਅੱਜ ਸੋਹਣੀ ਜੀ ਕੁੜੀ ਨੂੰ ਟੱਚ ਕਰਕੇ,

ਨਸ਼ਾ ਜਿਆ ਫੁੱਲ ਹੋ ਗਿਆ, 

ਸੋਹਣੀ ਜੀ ਕੁੜੀ ਨੂੰ ਟੱਚ ਕਰਕੇ,

I LOVE PEACHES I LOVE YOU,

YOU GOT ME BABE I GOT YOU,

ਫਿੱਗਰ ਕਾਤਲ ਅੱਖੀਆਂ ਬਲੂ,

ਤੋੜ ਤੇਰੀ ਰਹਿੰਦੀ ਆ ਨੀ ਮੁੰਡੇ ਨੂੰ,

I LOVE PEACHES I LOVE YOU,

YOU GOT ME BABE I GOT YOU,

ਫਿੱਗਰ ਕਾਤਲ ਅੱਖੀਆਂ ਬਲੂ,

ਤੋੜ ਤੇਰੀ ਰਹਿੰਦੀ ਆ ਨੀ ਮੁੰਡੇ ਨੂੰ।।।

Post a Comment

0 Comments
* Please Don't Spam Here. All the Comments are Reviewed by Admin.