Type Here to Get Search Results !

Listen GODSPEED Punjabi Song with Lyrics in Punjabi and English get latest lyrics

Godspeed Tyson Sidhu Mp3 Song and youtube video From Godspeed only on Time 4 lyrics. From New Music Album Single Track. punjabi song good speed lyrics

 ਘੱਟ ਐ ਇਨਕਮ ਵੱਧ ਨੇ ਖਰਚੇ,

ਕਿ ਲੈ ਜਾਣਾ ਹਿੱਕ ਤੇ ਧਰਕੇ,

ਜਿਉਦੇਂ ਜੀਅ ਵੀ ਚੱਲੀ ਜਾਦਾਂ,

ਦੂਣਾ ਨਾਅ ਗੁੱਜੂ ਗਾ ਵੀ ਮਰ ਕੇ,

ਕਿਉਂ ਅੱਖਾਂ ਨਾਲ ਮਾਰਦੀ ਰਕਾਨੇ ਫਿਰੇ ਠੱਗੀਆਂ,

ਨਾ ਨੱਢੀਆ ਨੂੰ ਦੇਖ ਕੇ ਬਰੇਕਾ ਕਾਦੇ ਵੱਜੀਆਂ,

ਆ ਚੌਵੀ ਸੱਤ ਪੈਂਦੀ ਆ ਨੀ ਕੂਕ ਜੀ ਟੀ ਰੋਡ ਤੇ,

ਯਾਰਾਂ ਦੀਆਂ ਯਾਰਾ ਨਾਲ ਰਹਿਣ ਫੁਲ ਗੱਡੀਆਂ, 

ਤੇ ਗੱਡੀਆਂ ਚ ਟੋਰ ਟਿਕਾਕੇ ਕੱਢੀ ਆ,

ਬਾਕੀ ਗੱਲ ਰੱਬ ਤੇ ਬਾਕੀ ਗੱਲ ਰੱਬ ਤੇ ਛੱਡੀ ਆ,

ਜਿਆਦਾ ਤਾਂ ਕਰੀ ਦੀ ਮਨ ਮਰਜੀ ਰਕਾਨੇ, 

ਪੈਰ ਪੱਟਦੇ ਨੀ ਪਿੱਛੇ ਤੁੜ ਪੱਟਦੇ, 

ਸਦਾ ਲਈ ਨੀ ਰੱਖੀ ਖੁਬਸੂਰਤੀ ਕਿਸੇ ਦੀ, 

ਕਾਤੋ ਨਾਪਤੀ ਇਰਾਦੇ ਨੇਕ ਜੱਟ ਦੇ, 

ਦਿਨੋ-ਦਿਨ ਜਾਂਦਾਂ ਏ ਗ੍ਰਾਫ ਅੱਪ ਚੜਦਾ, 

ਮਨੋ ਮੋਜ ਲੁੱਟੀ ਦੀ ਏ ਰਹੇ ਜੱਗ ਸੜਦਾ, 

ਮਿੰਟ ਦੀ ਵੀ ਵਿਹਲ ਨੀ ਵੇ ਐਵੈ ਤੁਰੇ ਫਿਰਦੇ, 

ਸੋਹ ਖਾਣ ਦੇਖ ਲੀ ਤੂੰ ਜਾ ਕੇ ਕਿੱਥੇ ਅੱੜਦਾ, 

ਨਾ ਧਰਤੀ ਤੇ ਲੱਗਦੀ ਅੱਡੀ ਆ, 

ਬਾਕੀ ਗੱਲ ਰੱਬ ਤੇ ਛੱਡੀ ਆ, 

ਸਾਡੇ ਸਿੱਧੇ ਦਿੱਲ ਤੋਂ ਚੱਲਦੇ ਨੈ, 

ਚੱਲਦੇ ਜੋ ਕਾਰੋ-ਬਾਰ ਬਿੱਲੋ, 

ਇੰਨ੍ਹੇ ਸੋਖੇ ਮਿਲਣੇ ਨਹੀਂ, 

ਬਸ ਦੂਰੋ-ਦੂਰੋ ਸਾੜ ਬਿੱਲੋਂ, 

ਮੈਂ ਮਿਹਨਤਾ ਕੀਤੀਆਂ ਮਿੰਨਤਾਂ ਨਹੀ, 

ਰਾਤ ਈ ਲੰਘੀ ਦਿਨ ਤਾਂ ਨਈ, 

ਸਾਰੇ ਲੈਵਲ ਲੰਘੀ ਫਿਰਦੇਂ ਆਂ, 

ਬਹੁਤੀ ਕਿੱਸੇ ਗੱਲ ਦੀ ਚਿੰਨਤਾਂ ਨਈ, 

ਇੱਥੋ ਸੋਚ ਸਕੇਲੋਂ ਪੱਕੀ ਆ, 

ਬਾਕੀ ਗੱਲ ਰੱਬ ਤੇ ਛੱਡੀ ਆ, 

ਬਾਕੀ ਗੱਲ ਰੱਬ ਤੇ ਛੱਡੀ ਆ,

Post a Comment

0 Comments
* Please Don't Spam Here. All the Comments are Reviewed by Admin.