Type Here to Get Search Results !

Patake Song Lyrics by Khan Bhaini Gurlej Akhtar Desicrew Latest Song khan bhaini

Patake Lyrics by Khan Bhaini, Gurlej Akhtar is latest Punjabi song Patake song lyrics are written by Khan Bhaini. Desi Crew, Desi Crew Patake Lyrics..


 ਉਹ ਸੁਣਿਆ ਜਨਾਬ ਬੜਾ ਚਿੱਲ ਕਰਦੇ,

ਜਿਹੜਾ ਕੰਮ ਕਰਦੇ ਥਰਿਲ ਕਰਦੇ,

ਗੱਡੀ ਵਿੱਚ ਰੱਖਦੇ ਗਲੋਕ ਥਾਣੇਦਾਰ ਜੀ,

ਮੁੰਡੇ ਆ ਅੱਖਾਂ ਦੇ ਨਾਲ ਕਿੱਲ ਕਰਦੇ,

ਬਾਪੂ ਲੇਨਦ-ਲੋਰਡ ਖੁੱਲਾ ਫੁਕਦੇ ਨੋਟ,

ਮੈਂ ਤਾਂ ਝੂਮਕੇ ਵੀ ਸੁਣੀਆਂ ਦੁੱਬਈ ਤੋ ਮੰਗਾਏ ਆ,

ਉਹ ਕੀਤਾ ਕੀ ਆ ਜੱਟੀ ਨੇ ਬਸ ਸ਼ੋਕ ਹੀ ਪੁਗਾਏ ਆ,

ਵੇ ਕੀਤਾ ਕੀ ਆ ਜੱਟੀ ਨੇ ਬਸ ਸ਼ੋਕ ਹੀ ਪੁਗਾਏ ਆ,

ਵੇ ਮਿੱਤਰਾ ਤੇਰਾ ਵੀ ਬੜਾ ਨਾਮ ਸੁਣੀਆਂ,

ਹੁੰਦੀ ਭੈਣੀ ਆਲਾ ਭੈਣੀ ਖਾਨ ਸੁਣੀਆ,

ਗੱਡੀਆ ਚ ਵੱਜਦੇ ਆ ਗਾਣੇ ਮੇਰੀ ਜਾਨ ਦੇ,

ਮੈਂ ਮੇਰੀਆਂ ਫਰੈੰਡਾ ਕੋਲੋਂ ਆਮ ਸੁਣੀਆਂ,

ਹੋ ਲਾਉਨਾ ਪੂਰੀ ਰੀਝ ਗੀਤ ਵੱਜਦੇ ਰਪੀਟ,

ਮੈਂ ਸੁਣੇ ਆ ਜੱਟਾ ਤੂੰ ਅੱਜ ਤੱਕ ਜਿੰਨੇ ਗਾਏ ਆ,

ਕੀਤਾ ਕੀ ਆ ਜੱਟ ਨੇ ਪਟਾਕੇ ਹੀ ਤਾਂ ਪਾਏ ਆ,

ਕੀਤਾ ਕੀ ਆ ਜੱਟ ਨੇ ਪਟਾਕੇ ਹੀ ਤਾਂ ਪਾਏ ਆ,

ਉਹ ਜਿੱਥੋਂ ਵੀ ਜਿਨ੍ਹਾਂ ਵੀ ਸਾਡੇ ਬਾਰੇ ਤੂੰ ਸੁਣੇਗੀ, 

ਉਹ ਪੋਜੀਟੀਵੀਟੀ ਹੀ ਆ ਬਸ ਬੱਲੀਏ, 

ਵਾਧੂ ਕੀਤੇ ਵੈਰ ਨੀ ਜੇ ਪੈ ਜੇ ਕੀਤੇ ਖੈਰ ਨੀ,

ਸਿੱਧੇ ਆ ਬੰਦੇ ਤੇ ਸਿੱਧਾ ਹੀ ਚੱਲੀਏ, 

ਘੱਟ ਜੋੜਾਂ ਤੇ ਵੱਧ ਖਾਵਾਂ ਖਾਤੇ ਨਿੱਲ ਬੱਲੀਏ, 

ਪਾ ਕੇ ਪੈਚਾ ਕਦੀ ਛੱਡੀ ਨੀ ਮੈਂ ਢੀਲ ਗੋਰੀਏ, 

ਜਿੱਥੇ ਮਿੱਤਰਾਂ ਦੀ ਅੱਖ ਟਿੱਕੇ ਕੱਖ ਵੀ ਲੱਖਾਂ ਚ ਬੀਕੇ, 

ਡਿੱਗੇ ਤੇਰੇ ਤੋਂ ਰਹੀ ਨੀ ਜਿਹੜੀ ਹਿੱਲ ਗੋਰੀਏ, 

ਮੁੰਡਾ ਕੁੜੀਆਂ ਚ ਸੀਨ ਜਿਵੇਂ ਤਾਸ਼ ਚ ਕਵੀਨ, 

ਤੇ ਮੈਂ ਤਾਸ਼ ਦਾ ਦਾ ਸ਼ੋਕੀਨ ਬੜੇ ਗੋਲੇ ਬੜਕਾਏ ਆ, 

ਹੋ ਜੱਟਾ ਮੇਰੀ ਗੁੱਤ ਦੇ ਡੰਗੇ ਨਾ ਰਾਸ ਆਏ ਆ, 

ਹੋ ਜੱਟਾ ਮੇਰੀ ਗੁੱਤ ਦੇ ਡੰਗੇ ਨਾ ਰਾਸ ਆਏ ਆ, 

ਹੋ ਸੁਣੀਆਂ ਸੁਣਾਇਆ ਤੇ ਜੋ ਕਰ ਲਏ ਯਕੀਨ, 

ਇੰਨੀ ਭੋਲੀ ਵੀ ਨੀ ਜਿਨ੍ਹਾਂ ਭੋਲਾ ਫੇਸ ਆ, 

ਹੋ ਸਿਡਨੀ ਰਿਹਾਇਸ਼ ਆ ਦੁਆਬੇ ਦੀ ਪੈਦਾਇਸ਼ ਆ, 

ਰੱਬ ਨੇ ਲੇਖਾਂ ਚ ਲਿਖੀ ਐਸ਼ ਆ, 

ਉੱਥੇ ਬਣਦਾ ਨੀ ਕੱਖ ਹੁੰਦਾ ਵਹਿਮ ਜਿੱਥੇ ਆ, 

ਤੈਨੂੰ ਜਾਨਣੇ ਦਾ ਮੇਰੇ ਕੋਲੇ ਟਾਇਮ ਕਿੱਥੇ ਆ, 

ਚੀਨੇ ਬਾਜੀਆਂ ਲਗਾਉ ਜਾਂ ਫਿਰ ਮੁਰਗੇ ਲੜਾਊ, 

ਤੁਹਾਡੇ ਵੱਸ ਚ ਪਿਆਰਾਂ ਵਾਲੀ ਗੇਮ ਕਿੱਥੇ ਆ, 

ਬੜੇ ਤੇਰੇ ਜੇ ਪਲੇਅਰ ਮੂੜ ਉੱਠੇ ਨਹੀਂ ਉ ਫੇਰ, 

ਅੱਖਾਂ ਮੇਰੀਆਂ ਨੇ ਜੋ ਸਕੇਨ ਕਰ ਛੱਡੀਆ, 

ਬੜੇ ਅੱੜੇ ਹੋਏ ਰਕਾਨੇ ਮੈਚ ਮਿੱਤਰਾਂ ਨੇ ਕੱਢੇ ਆ, 

ਬੜੇ ਅੱੜੇ ਹੋਏ ਰਕਾਨੇ ਮੈਚ ਮਿੱਤਰਾਂ ਨੇ ਕੱਢੇ ਆ, 

ਵੇ ਸਾਡਾ ਬਣਦਾ ਨੀ ਸੀਨ ਵੇ ਜੋਰ ਦੇਖ ਲਾ ਤੂੰ ਲਾ ਕੇ, 

ਨੀ ਤੂੰ ਸੀਨ ਛੱਡ ਮੂਵੀ ਮੁੰਡਾ ਛੱਡੂ ਗਾ ਬਣਾ ਕੇ, 

ਪੈਰ ਲੱਗਣੇ ਨੀ ਥੱਲੇ ਜਦੋਂ ਇਸ਼ਕੇ ਚ ਪਏ, 

ਨੀ ਮੈੰ ਅੱਜ ਤੱਕ ਜਿੰਦਗੀ ਚ ਰਿੱਸਕ ਹੀ ਲਏ, 

ਹੱਥ ਫੜੀਆ ਜੇ ਕੇਰੇ ਦੇਣਾ ਛੱਡਣ ਨੀ ਮੈਂ, 

ਸਾਡਾ ਜੱਟਾਂ ਦਾ ਰਕਾਨੇ ਬੈਕ ਹੁੰਦਾ ਹੀ ਨੀ ਗੈਅਰ, 

ਇੰਮਸਰੇਸ ਵੇ ਪਹਿਲੀ ਵਾਰੀ ਨੋਅਟ ਵੈਅਰ, 

ਜੈ ਹੋ ਗੀ ਆਖਰੀ ਰਕਾਨੇ ਤਾਂ ਕਰੇਂਗੀ ਫਿਅਲ ਸੈਡ, 

ਮਾੜੀ ਮਿੱਤਰਾਂ ਦੀ ਤੋੜ ਜਾਣਾ ਚੱਕੀਆਂ ਨੀ ਲੋੜ, 

ਹੁਣ ਗੱਡੀ ਪੈ ਗਈ ਜਿਹੜੇ ਮੋੜ ਮੂੜਦੀ ਨੀ ਗੋਰੀਏ, 

ਹੋ ਜਿਪਸੀ ਨਾਲ ਬੰਨੀਆਂ ਕਰੇਗੀ ਤੂੰ ਤਾਂ ਡੋਰੀਏ, 

ਹੋ ਜਿਪਸੀ ਨਾਲ ਬੰਨੀਆਂ ਕਰੇਗੀ ਤੂੰ ਤਾਂ ਡੋਰੀਏ।।।

Post a Comment

0 Comments
* Please Don't Spam Here. All the Comments are Reviewed by Admin.