Raza Lyrics by Tarsem Jassar Tarsem Jassar : The Raza Lyrics / Raza Song Lyrics by Tarsem Jassar and music of this latest song is given by MixSingh.
ਇਨ੍ਹਾਂ ਵੀ ਨਾਂ ਦੇ ਵੀਂ ਕਿ ਦੀਮਾਗ ਹੀਲ ਜਾਵੇ,
ਨਾ ਇਨ੍ਹਾਂ ਸੁੱਟੀ ਕੋਈ ਦਰ ਤੋਂ ਖਾਲੀ ਮੁੜ ਜਾਵੇ,
ਸੋਨੇ ਦੀਆਂ ਥਾਲਾ ਵਿੱਚ ਰੋਟੀ ਨਾਂ ਹੀ ਆਵੇ,
ਬਸ ਜਿਨ੍ਹਾਂ ਖਾਈਏ ਉਨ੍ਹਾਂ ਖਾਦਾ ਪੱਚ ਜਾਵੇ,
ਦੀਮਾਗ ਭਾਵੇਂ ਥੋੜ੍ਹਾ ਪਰ ਦਿਲ ਖੂੱਲਾ ਰੱਖੀ,
ਰੁੱਖਾਂ ਦੀ ਹਨੇਰੀ ਵਿੱਚ ਖੁਸ਼ੀ ਦਾ ਬੁੱਲਾ ਰੱਖੀ,
ਰੱਜਾ ਵਿੱਚ ਰੱਖੀ ਬਸ ਰਾਜੀ ਸਭ ਰੱਖੀ,
ਭਾਵੇਂ ਮੇਰੇ ਵੱਲ ਨੂੰ ਅਖੀਰ ਵਿੱਚ ਤੱਕੀ,
ਅੱਲ੍ਹਾ ਵਿੱਚ ਰੱਖੀ ਭਾਵੇਂ ਰਾਮ ਵਿੱਚ ਰੱਖੀਂ,
ਗੁਰੂ ਵਿੱਚ ਰੱਖੀਂ ਭਾਵੇਂ ਕੁਰਾਨ ਵਿੱਚ ਰੱਖੀਂ,
ਰੱਜਾ ਵਿੱਚ ਰੱਖੀ ਬਸ ਰਾਜੀ ਸਭ ਰੱਖੀ,
ਭਾਵੇਂ ਮੇਰੇ ਵੱਲ ਨੂੰ ਅਖੀਰ ਵਿੱਚ ਤੱਕੀ,
"ਆਉ ਗਾ ਤੇਰੇ ਰੁਬਰੂ ਏਕ ਦਿਨ ਤੇਰੇ ਹੀ ਕਿਸੀ ਅਜੀਜ ਕੀ ਸਿਫਾਰਿਸ਼ ਲੇ ਕਰ ਮੇਰੀ ਤੋਂ ਤੁਮ ਨਹੀਂ ਸੁਣੇ ਗਾ ਮੋਰੇ ਪਤਾ ਹੈ ਵਹੀ ਆਏਂ ਗੇਂ ਮੇਰੇ ਸਾਥ ਮੇਰੀ ਗੁਜਾਰਿਸ਼ ਲੇ ਕਰ"
ਤੇਰੇ ਜਿਹੜੇ ਨੇੜੇ ਤੇ ਕਰੀਬ ਨੇਂ ਮੈਂ ਜਾਣਦਾ,
ਤੈਨੂੰ ਜਿਹੜੇ ਸਭ ਤੋ ਅਜੀਜ ਨੇ ਮੈੰ ਜਾਣਦਾ,
ਉਹਨਾਂ ਦਿੱਤਾ ਦਿਲ ਤੇ ਔਕਾਤ ਕਦੀ ਹੋਣੀ ਨੀ,
ਸਿਰ ਤੇ ਵੀ ਹੋਣਾ ਨੀ ਸੋਗਾਤ ਪਾ ਵੀ ਹੋਣੀ ਨੀ,
ਰਾਹ ਦੇ ਉੱਤੇ ਤੁਰਦੇ ਦੇ ਨੂੰ ਪੁੱਠਾ ਮੋੜ ਮੂੜ ਦੇ ਨੂੰ,
ਇਨ੍ਹੀਂ ਅਰਦਾਸ ਏ ਕੇ ਕੰਨ ਫੜ ਤੱਕੀ,
ਰੱਜਾ ਵਿੱਚ ਰੱਖੀ ਬਸ ਰਾਜੀ ਸਭ ਰੱਖੀ,
ਭਾਵੇਂ ਮੇਰੇ ਵੱਲ ਨੂੰ ਅਖੀਰ ਵਿੱਚ ਤੱਕੀ,
ਅੱਲ੍ਹਾ ਵਿੱਚ ਰੱਖੀ ਭਾਵੇਂ ਰਾਮ ਵਿੱਚ ਰੱਖੀਂ,
ਗੁਰੂ ਵਿੱਚ ਰੱਖੀਂ ਭਾਵੇਂ ਕੁਰਾਨ ਵਿੱਚ ਰੱਖੀਂ,
ਕਰੀ ਮਾਫ਼ ਮੇਰੇ ਗੂਨਾਹਾ ਨੂੰ,
ਮੇਰੇ ਰਾਜੀ ਰੱਖੀੰ ਭਰਾਵਾਂ ਨੂੰ,
ਕਰੀ ਪੂਰੇ ਸਭ ਦੇ ਚਾਵਾਂ ਨੂੰ,
ਬਣਾ ਦੇ ਆਪੀਂ ਰਾਵਾਂ ਨੂੰ,
ਮਿਹਨਤ ਤੋ ਕਦੀ ਭੱਜਾਂ ਨਾ,
ਯਾਰਾਂ ਨੂੰ ਦਿਲ ਚੋ ਕੱਢਾਂ ਨਾਂ,
ਓ ਜੜਾਂ ਕਿਸੇ ਦੀਆਂ ਵੱਢਾਂ ਨਾਂ,
ਓਏ ਅਣਖ ਜੂੜੀ ਰਹੇ ਹੱਡਾਂ ਨਾਲ,
ਬਸ ਇੰਨੀ ਕੁ ਔਕਾਤ ਦਵੀਂ,
ਜੱਸੜ ਨੂੰ ਅੱਕਲ-ਸੋਗਾਤ ਦਵੀਂ,
ਲਿਖਾਰੀ ਨੂੰ ਜਜ਼ਬਾਤ ਦਵੀਂ,
ਲਿਖਾਰੀ ਸਦਾ ਰੱਖੀ,
ਰੱਜਾ ਵਿੱਚ ਰੱਖੀ ਬਸ ਰਾਜੀ ਸਭ ਰੱਖੀ,
ਭਾਵੇਂ ਮੇਰੇ ਵੱਲ ਨੂੰ ਅਖੀਰ ਵਿੱਚ ਤੱਕੀ,
ਅੱਲ੍ਹਾ ਵਿੱਚ ਰੱਖੀ ਭਾਵੇਂ ਰਾਮ ਵਿੱਚ ਰੱਖੀਂ,
ਗੁਰੂ ਵਿੱਚ ਰੱਖੀਂ ਭਾਵੇਂ ਕੁਰਾਨ ਵਿੱਚ ਰੱਖੀਂ,
ਕਤਾਰਾਂ ਵਿੱਚ ਨਹੀਂ ਸੇਵਾਦਾਰਾਂ ਵਿੱਚ ਰੱਖੀਂ,
ਅੱਗੇ-ਪਿੱਛੇ ਬਸ ਤੂੰ ਕਤਾਰਾਂ ਵਿੱਚ ਰੱਖੀਂ,
ਹੱਕ ਲੈਣ ਵਾਲੇ ਹੱਕਦਾਰਾਂ ਵਿੱਚ ਰੱਖੀਂ,
ਉਹੀ ਮਾਪੇ ਉਹੀ ਪਿੰਡ ਉਹੀ ਉਹੀ ਯਾਰਾਂ ਵਿੱਚ ਰੱਖੀਂ,
ਜੋ ਛੱਡ ਆਪਾਂ ਇਨਸਾਨੀਅਤ ਲਈ ਜਿਊਂਦੇ,
ਐਹੋ ਜਿਹੇ ਸੱਚੇ ਸਰਦਾਰਾਂ ਵਿੱਚ ਰੱਖੀਂ,
ਰੱਜਾ ਵਿੱਚ ਰੱਖੀ ਬਸ ਰਾਜੀ ਸਭ ਰੱਖੀ,
ਭਾਵੇਂ ਮੇਰੇ ਵੱਲ ਨੂੰ ਅਖੀਰ ਵਿੱਚ ਤੱਕੀ,
ਅੱਲ੍ਹਾ ਵਿੱਚ ਰੱਖੀ ਭਾਵੇਂ ਰਾਮ ਵਿੱਚ ਰੱਖੀਂ,
ਗੁਰੂ ਵਿੱਚ ਰੱਖੀਂ ਭਾਵੇਂ ਕੁਰਾਨ ਵਿੱਚ ਰੱਖੀਂ,
ਰੱਜਾ ਵਿੱਚ ਰੱਖੀ ਬਸ ਰਾਜੀ ਸਭ ਰੱਖੀ,
ਭਾਵੇਂ ਮੇਰੇ ਵੱਲ ਨੂੰ ਅਖੀਰ ਵਿੱਚ ਤੱਕੀ,