Tu Jinna Karda Ae Lyrics by Sajjan Adeeb latest Punjabi song ਤੂੰ ਜਿੰਨਾ ਕਰਦਾ ਐ (Tu Jinna Karda Ae) by Sajjan Adeeb Sajjan Adeeb Lyrics written Balkaran
ਉਹ ਨਾਵਲ ਇੰਗਲਿਸ਼ ਦੀ,
ਮੈਂ ਕਿੱਸਾ ਪੰਚਾਬੀ ਦਾ,
ਉਹ ਵੀ ਹੋਣਾ ਚਾਹੁੰਦੀ ਏ,
ਹਿੱਸਾ ਪੰਚਾਬੀ ਦਾ,
ਜਿਨਾਂ ਤੋ ਸੂੱਟਾ ਤੇ ਉਹ ਆਉਣਾ ਚਾਹੁੰਦੀ ਏ,
ਕੋਈ ਸਾਂਝ ਮਹੁੱਬਤਾ ਦੀ ਲੋਣ ਨੂੰ ਫਿਰਦੀ ਐ,
ਉਹ ਪੜਣਾ ਚਾਹੁੰਦੀ ਸਜਣਾ ਵੇ,
ਸ਼ਾਇਰ ਪੰਜਾਬਾਂ ਦੇ ਉਹਦਾ ਦਿੱਲ ਜਾ ਠੱਗਦੇ ਨੇ,
ਸਾਡੇ ਪਾਣੀ ਠਾਬਾ ਦੇ ਤੂੰ ਜਿੰਨਾਂ ਕਰਦਾ ਏ,
ਮੈੰ ਵੱਧ ਕੇ ਕਰਨਾ ਏ,
ਸਾਡਾ ਤੇਰੇ ਬਿਨ ਸੱਜਣਾਂ,
ਕਿੱਥੋ ਸਰਣਾ ਏ,
ਤੂੰ ਜਿੰਨਾਂ ਕਰਨਾ ਏ,
ਮੈੰ ਵੱਧ ਕੇ ਕਰਨਾਂ ਏ,
ਸਾਡਾ ਤੇਰੇ ਬਿਨ ਸੱਜਣਾਂ,
ਕਿੱਥੋ ਸਰਣਾ ਏ,
ਉਹ ਖੁੱਲੀਆਂ ਜੁਲਫਾਂ ਨੂੰ,
ਹੁਣ ਗੂਦਣਾ ਚਾਹੁੰਦੀ ਏ,
ਮੇਰੇ ਸੁੱਤੇ ਦਾ ਮੱਥਾ ਉਹ ਚੂੰਮਣਾ ਚਾਹੁੰਦੀ ਏ,
ਪਹਿਲੀ ਵਾਰੀ ਵਿਹਣੀ ਤੇ,
ਉਹਦੇ ਛਣਕੀਆਂ ਵੰਗਾਂ ਨੇ,
ਉਹ ਨੂੰ ਹੁਣ ਪਤਾ ਲੱਗਿਆ ਕਿ ਹੁੰਦੀਆਂ ਸੰਗਾਂ ਨੇ,
ਸਾਡੇ ਰੰਗ ਸਾਵਲੇ ਜਿਹੇ ਉਹ ਗੋਰੇ ਰੰਗ ਦੀ ਏ,
ਆਪਣੇ ਨਾਮ ਨਾਲ ਜੋੜਣ ਲਈ,
ਗੋਤ ਮੇਰਾ ਮੰਗਦੀ ਏ,
ਤੂੰ ਜਿਨਾਂ ਕਰਦਾ ਏ,
ਮੈਂ ਵੱਧ ਕੇ ਕਰਨਾ ਏ,
ਸਾਡਾ ਤੇਰੇ ਬਿਨ ਸੱਜਣਾਂ ਵੇ,
ਕਿੱਥੋ ਸਰਣਾ ਏ ਸਿਰ ਝੁੱਕੇ ਤਾਂ, ਸੱਜਦੀਆਂ ਲਈ ਉਹਦੇ ਲਈ ਉੱਚੇ ਨੇ,
ਉਹਨੂੰ ਮੇਰੇ ਜੂੱਠੇ ਵੀ ਹੁਣ ਲੱਗਦੇ ਸੂੱਚੇ ਨੇ,
ਦੋਵੇ ਠੱਗੇ ਇੱਸ਼ਕੇ ਦੇ ਆਖੇ ਲੱਗੇ, ਇੱਸ਼ਕ ਦੇ ਕਹਿੰਦੀ ਥਾਵਾਂ ਪਾਕ ਕੋਈ, ਆਪਾ ਵੇਖਣ ਚੱਲਾਂ ਗੇ ਕਹਿੰਦੀ,
ਜਿੱਥੇ ਸਭ ਮਿਲਦਾ ਜਿੱਥੇ ਅੜੀਆ, ਰੱਬ ਮਿਲਦਾ ਵੈ ਅੰਮ੍ਰਿਤਸਰ,
ਦੋਵੈਂ ਮੱਥਾ ਟੇਕਣ ਚੱਲਾਂ ਗੇਂ,
ਤੁਰ-ਤੁਰ ਵੇਖਣਾ ਵੱਟ ਉੱਤੇ ਸੱਭ ਵਾਰਗੀ,
ਜੱਟ ਉੱਤੇ ਉਹ ਨੂੰ ਅਸਲੀ ਹੀ ਲੱਗਦਾ,
ਸਾਡੇ ਖੇਤਾਂ ਦਾਂ ਡਰਨਾ ਉਹ ਜਿੰਨਾਂ ਕਰਦੀ ਏ,
ਮੈਂ ਵੱਧ ਕੇ ਕਰਨਾ ਏ,
ਸਾਡਾ ਉਹ ਦੇ ਵਾਜੋ ਵੀ,
ਹੁਣ ਕਿੱਥੋ ਸਰਣਾ ਏ,
ਉਹ ਜਿੰਨਾਂ ਕਰਦੀ ਏ,
ਮੈਂ ਵੱਧ ਕੇ ਕਰਨਾ ਏ,
ਸਾਡਾ ਉਹ ਦੇ ਵਾਜੋ ਵੀ ਹੁਣ ਕਿੱਥੋ ਸਰਣਾ ਏ।।